ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ ਕੋਟਾਂ ਵਿਖੇ ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ

ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ ਕੋਟਾਂ ਵਿਖੇ ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ **ਉਹਨਾਂ ਦੀਆਂ ਵਡਮੁੱਲੀਆਂ ਕਿਰਤਾਂ ਨੂੰ ਪੰਜਾਬੀ ਸਾਹਿਤ , ਸਿੱਖ ਇਤਿਹਾਸ ਵਿੱਚ ਹਮੇਸ਼ਾ ਉੱਤਮ ਕਿਰਤ ਦੇ ਰੂਪ ਵਿੱਚ ਸਤਿਕਾਰਿਆ ਜਾਵੇਗਾ–ਪ੍ਰੋ. ਮਨਜੀਤ ਕੌਰ ਬੀਜਾ/ ਖੰਨਾਂ ,30 ਅਗਸਤ ( ਪ੍ਰੋਫੈਸਰ ਅਵਤਾਰ ਸਿੰਘ ):-ਮਾਤਾ ਗੰਗਾ…

Read More

*ਹੜ੍ਹ ਰੋਕੂ ਵਿਵਸਥਾ ਨੂੰ ਮਜ਼ਬੂਤ ਕਰਨ ਦੀ ਲੋੜ* -ਹਰਜਿੰਦਰ ਸਿੰਘ ਲਾਲ

*ਹੜ੍ਹ ਰੋਕੂ ਵਿਵਸਥਾ ਨੂੰ ਮਜ਼ਬੂਤ ਕਰਨ ਦੀ ਲੋੜ* -ਹਰਜਿੰਦਰ ਸਿੰਘ ਲਾਲ *ਹੋਸ਼ਿਆਰੀ ਦਿਲ-ਏ-ਨਾਦਾਨ ਬਹੁਤ ਕਰਤਾ ਹੈ।* *ਰੰਜ ਕਮ ਸਹਿਤਾ ਹੈ ਐਲਾਨ ਬਹੁਤ ਕਰਤਾ ਹੈ।* ਇਰਫ਼ਾਨ ਸਦੀਕੀ ਦਾ ਇਹ ਸ਼ਿਅਰ ਮੌਜੂਦਾ ਹਕੂਮਤ ‘ਤੇ ਹੀ ਨਹੀਂ, ਸਗੋਂ ਵਕਤ ਦੀਆਂ ਬਹੁਤੀਆਂ ਹਕੂਮਤਾਂ ਦੇ ਹਾਲ ‘ਤੇ ਸਹੀ ਬੈਠਦਾ ਹੈ, ਕਿਉਂਕਿ ਹਰ ਹਕੂਮਤ ਲੋਕਾਂ ਦੇ ਜਾਨੋ-ਮਾਲ ਦੀ ਹਿਫ਼ਾਜ਼ਤ ਦੇ ਐਲਾਨ…

Read More

ਨੁੱਕੜ ਨਾਟਕ : ਏਡਜ਼ ਤੋਂ ਬਚਾ ਲਈ ਸਭ ਤੋਂ ਕਾਰਗਰ ਤਰੀਕਾ ਜਾਗਰੂਕਤਾ ਖੰਨਾ, 28 ( ) :- ਸਿਵਲ ਹਸਪਤਾਲ ਖੰਨਾ ‘ਚ ਪੰਜਾਬ ਏਡਜ਼ ਕੰਟਰੋਲ ਸੋਸਾਇਟੀ ਦੇ ਦਿਸ਼ਾ – ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਲੁਧਿਆਣਾ ਡਾਕਟਰ ਰਮਨਦੀਪ ਕੌਰ ਅਤੇ ਐਸ.ਐਮ.ਓ ਖੰਨਾ ਡਾਕਟਰ ਮੰਨਿਦਰ ਸਿੰਘ ਪਸੀਨ ਦੀ ਅਗਵਾਈ ਹੇਠ ਏਡਜ਼ ਪ੍ਰਤੀ ਜਾਣਕਾਰੀ ਦੇਣ ਲਈ ਨੁੱਕੜ ਨਾਟਕ ਕਰਵਾਇਆ ਗਿਆ। ਏਡਜ਼ ਵਰਗੀ ਬਿਮਾਰੀ ਤੋਂ ਬਚਾਅ ਲਈ ਸਭ ਤੋਂ ਕਾਰਗਰ ਤਰੀਕਾ ਜਾਗਰੂਕਤਾ ਹੈ। ਇਸ ਦੇ ਤਹਿਤ ਵੱਖ – ਵੱਖ ਵਿੱਦਿਅਕ ਅਦਾਰੀਆਂ ਵਿਚ ਇਹ ਨੁੱਕੜ ਨਾਟਕ ਕਰਵਾਏ ਜਾਂ ਰਹੇ ਹਨ। ਇਸ ਮੌਕੇ ਐਸ.ਐਮ.ਓ ਖੰਨਾ ਡਾਕਟਰ ਮੰਨਿਦਰ ਸਿੰਘ ਪਸੀਨ ਜਾਣਕਾਰੀ ਦਿੰਦਿਆਂ ਦੱਸਿਆ ਏਡਜ ਇੱਕ ਲਾ ਇਲਾਜ ਅਤੇ ਭਿਆਨਕ ਬਿਮਾਰੀ ਹੈ, ਇਹ ਬਿਮਾਰੀ ਪੀੜਿਤ ਵਿਅਕਤੀ ਨਾਲ ਆਹ ਸੁਰੱਖਿਆ ਸਰੀਰਕ ਸਬੰਧ ਬਣਾਉਣ ਨਾਲ, ਦੂਸ਼ਿਤ ਖੂਨ ਨਾਲ, ਇਨਫੈਕਸ਼ਨ ਵਾਲੀ ਸੂਈ ਜਾਂ ਬਲੇਡ ਦੀ ਵਰਤੋਂ ਨਾਲ ਅਤੇ ਏਡਜ਼ ਪੀੜਤ ਮਾਂ ਤੋਂ ਉਸ ਦੇ ਹੋਣ ਵਾਲੀ ਸੰਤਾਨ ਨੂੰ ਹੋ ਸਕਦੀ ਹੈ। ਇਸ ਬਿਮਾਰੀ ਦੌਰਾਨ ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਘਟ ਜਾਂਦੀ ਹੈ, ਵਜਨ ਘਟ ਜਾਂਦਾ ਹੈ, ਲਗਾਤਾਰ ਖਾਂਸੀ, ਬਾਰ -ਬਾਰ ਜ਼ੁਕਾਮ, ਬੁਖਾਰ, ਸਿਰਦਰਦ, ਥਕਾਨ, ਹੈਜਾ ਤੇ ਭੁੱਖ ਨਾ ਲੱਗਣੀ ਆਦਿ ਇਸ ਬਿਮਾਰੀ ਦੇ ਲੱਛਣ ਹਨ। ਇਹ ਲੱਛਣ ਨਜ਼ਰ ਆਉਣ ‘ਤੇ ਨਜ਼ਦੀਕੀ ਸਿਹਤ ਕੇਂਦਰ ਵਿਖੇ ਏਡਜ਼ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਮੌਕੇ ਸ਼ਿਖਾ ਸ਼ਰਮਾ ਐਚ. ਆਈ. ਵੀ. / ਏਡਜ਼ ਕਾਉਂਸਲਰ ਨੇ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵਲੋਂ ਦਿੱਤੀਆਂ ਜਾਂ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਇਹ ਵੀ ਦੱਸਿਆ ਕਿ ਇਹ ਬਿਮਾਰੀ ਪੀੜਿਤ ਵਿਅਕਤੀ ਨਾਲ ਭੋਜਨ ਕਰਨ, ਬਰਤਨ ਸਾਂਝੇ ਕਰਨ, ਹੱਥ ਮਿਲਾਉਣ ਅਤੇ ਗਲੇ ਲੱਗਣ ਨਾਲ, ਇੱਕ ਪੱਖਾਨੇ ਦੀ ਵਰਤੋਂ ਨਾਲ, ਮੱਛਰ ਅਤੇ ਪਸ਼ੂਆਂ ਦੇ ਕੱਟਣ ਨਾਲ ਅਤੇ ਖੰਘਣ ਤੇ ਸਿੱਖਾਂ ਨੂੰ ਨਾਲ ਨਹੀਂ ਫੈਲਦੀ ਹੈ। ਇਸ ਬਿਮਾਰੀ ਤੋਂ ਬਚਣ ਲਈ ਪੀੜਤ ਵਿਅਕਤੀ ਨਾਲ ਅਸੁਰੱਖਿਅਤ ਸਰੀਰਕ ਸੰਬੰਧ ਨਹੀਂ ਬਣਾਉਣੇ ਚਾਹੀਦੇ ਅਤੇ ਆਪਣੇ ਸਾਥੀ ਨਾਲ ਵਫ਼ਾਦਾਰ ਰਹਿਣਾ ਚਾਹੀਦਾ ਹੈ, ਖੂਨ ਚੰਗੀ ਤਰ੍ਹਾਂ ਜਾਂਚ ਕਰਕੇ ਹੀ ਚੜਾਉਣਾ ਚਾਹੀਦਾ ਹੈ ਤੇ ਵਰਤੀ ਸੂਈ ਜਾਂ ਬਲੇਡ ਨਹੀਂ ਵਰਤਣਾ ਚਾਹੀਦਾ ਹੈ। ਅੰਤ ਵਿੱਚ ਨੁੱਕੜ ਨਾਟਕ ਟੀਮ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਹਰ ਵਿਅਕਤੀ ਨੂੰ ਸਮੇਂ – ਸਮੇਂ ਸਿਰ ਆਪਣਾ ਐਚ. ਆਈ. ਵੀ. ਦਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ, ਤਾਂ ਜੋ ਸਮੇਂ ਸਿਰ ਇਸ ਬਿਮਾਰੀ ਦਾ ਪਤਾ ਚੱਲ ਸਕੇ ਅਤੇ ਇਸ ਦਾ ਇਲਾਜ ਜਲਦੀ ਸ਼ੁਰੂ ਹੋ ਸਕੇ। ਇਸ ਮੌਕੇ ਸੰਨਦੀਪ ਕੁਮਾਰ ਲੈਬ ਟੈਕਨੀਸ਼ੀਅਨ, ਹਰਦੀਪ ਸਿੰਘ ਲੈਬ ਟੈਕਨੀਸ਼ੀਅਨ ਆਦਿ ਮੌਜੂਦ ਸਨ

ਨੁੱਕੜ ਨਾਟਕ : ਏਡਜ਼ ਤੋਂ ਬਚਾ ਲਈ ਸਭ ਤੋਂ ਕਾਰਗਰ ਤਰੀਕਾ ਜਾਗਰੂਕਤਾ ਨੁੱਕੜ ਨਾਟਕ : ਏਡਜ਼ ਤੋਂ ਬਚਾ ਲਈ ਸਭ ਤੋਂ ਕਾਰਗਰ ਤਰੀਕਾ ਜਾਗਰੂਕਤਾ ਖੰਨਾਂ, 28 ( ਪ੍ਰੋਫੈਸਰ ਅਵਤਾਰ ਸਿੰਘ ) :- ਸਿਵਲ ਹਸਪਤਾਲ ਖੰਨਾ ‘ਚ ਪੰਜਾਬ ਏਡਜ਼ ਕੰਟਰੋਲ ਸੋਸਾਇਟੀ ਦੇ ਦਿਸ਼ਾ – ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਲੁਧਿਆਣਾ ਡਾਕਟਰ ਰਮਨਦੀਪ ਕੌਰ ਅਤੇ ਐਸ.ਐਮ.ਓ ਖੰਨਾ…

Read More

अपना दल (एस) का क्षेत्रीय संगठन विस्तार के लिए सदस्यता अभियान

अपना दल (एस) का क्षेत्रीय संगठन विस्तार के लिए सदस्यता अभियान (जिला ब्यूरो कार्यालय) नोएडा (उत्तर प्रदेश),अपना दल (एस) की राष्ट्रीय अध्यक्ष केंद्रीय मंत्री श्रीमती अनुप्रिया पटेल के निर्देशानुसार क्षेत्रीय अध्यक्ष मेरठ मंडल सुधीर पंवार एडवोकेट ने मंडल के सभी जिलों में सदस्यता अभियान की शुरुआत करते हुए नए लोगों को पार्टी में जोड़ने का…

Read More

*नॉर्थ इंडिया कराटे चैंपियनशिप में सिम्मी स्पोर्ट्स और फिटनेस क्लब का विजय प्रदर्शन बरकरार*

*नॉर्थ इंडिया कराटे चैंपियनशिप में सिम्मी स्पोर्ट्स और फिटनेस क्लब का विजय प्रदर्शन बरकरार* खन्ना/लुधियाना , 22 अगस्त ( प्रोफेसर अवतार सिंह ):-हाल ही में संपन्न हुई 4th एस के एस ए नॉर्थ कराटे चैंपियनशिप जो कि पंजाब के नवांशहर में हुई में खन्ना के पीरखाना रोड पर स्थित सुप्रसिद्ध खेल और फिटनेस संस्था सिम्मी…

Read More

ਨਗਰ ਕੌਂਸਲ ਖੰਨਾ ਦੀ ਸੈਨੀਟੇਸ਼ਨ ਸ਼ਾਖਾ ਦੀ ਟੀਮ ਵੱਲੋਂ ਗੰਦਗੀ ਫੈਲਾਉਣ ਵਾਲਿਆ ਅਤੇ ਸਿੰਘਲ ਯੂਜ ਪਲਾਸਟਿਕ ਦੀ ਵਿਕਰੀ ਕਰਨ ਵਾਲੇ ਵਿਕਰੇਤਾਵਾ ਉਪਰ ਚਲਾਣ ਦੀ ਕੀਤੀ ਗਈ ਕਾਰਵਾਈ

ਨਗਰ ਕੌਂਸਲ ਖੰਨਾ ਦੀ ਸੈਨੀਟੇਸ਼ਨ ਸ਼ਾਖਾ ਦੀ ਟੀਮ ਵੱਲੋਂ ਗੰਦਗੀ ਫੈਲਾਉਣ ਵਾਲਿਆ ਅਤੇ ਸਿੰਘਲ ਯੂਜ ਪਲਾਸਟਿਕ ਦੀ ਵਿਕਰੀ ਕਰਨ ਵਾਲੇ ਵਿਕਰੇਤਾਵਾ ਉਪਰ ਚਲਾਣ ਦੀ ਕੀਤੀ ਗਈ ਕਾਰਵਾਈ ਖੰਨਾਂ,22 ਅਗਸਤ ( ਪ੍ਰੋਫੈਸਰ ਅਵਤਾਰ ਸਿੰਘ ):-ਨਗਰ ਕੌਂਸਲ ਖੰਨਾ ਦੀ ਸੈਨੀਟੇਸ਼ਨ ਸ਼ਾਖਾ ਦੀ ਟੀਮ ਵੱਲੋਂ ਗੰਦਗੀ ਫੈਲਾਉਣ ਵਾਲਿਆ ਅਤੇ ਸਿੰਘਲ ਯੂਜ ਪਲਾਸਟਿਕ ਦੀ ਵਿਕਰੀ ਕਰਨ ਵਾਲੇ ਵਿਕਰੇਤਾਵਾ ਉਪਰ…

Read More

ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ ਕੋਟਾਂ ਵਿਖੇ “ ਪੰਜਾਬੀ ਸੰਵਾਦ ਮੰਚ “ ਅੰਮ੍ਰਿਤਸਰ ਦੀ ਅਗਵਾਈ ਹੇਠ ਐੱਚ . ਆਈ. ਵੀ. ਏਡਜ਼ ਤੇ ਨਸ਼ਿਆਂ ਵਿਰੁੱਧ ਇੱਕ ਨੁੱਕੜ ਨਾਟਕ ਦਾ ਆਯੋਜਨ ਕੀਤਾ ਗਿਆ

ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ ਕੋਟਾਂ ਵਿਖੇ “ ਪੰਜਾਬੀ ਸੰਵਾਦ ਮੰਚ “ ਅੰਮ੍ਰਿਤਸਰ ਦੀ ਅਗਵਾਈ ਹੇਠ ਐੱਚ . ਆਈ. ਵੀ. ਏਡਜ਼ ਤੇ ਨਸ਼ਿਆਂ ਵਿਰੁੱਧ ਇੱਕ ਨੁੱਕੜ ਨਾਟਕ ਦਾ ਆਯੋਜਨ ਕੀਤਾ ਗਿਆ ਬੀਜਾ/ ਖੰਨਾਂ ,22 ਅਗਸਤ ( ਪ੍ਰੋਫੈਸਰ ਅਵਤਾਰ ਸਿੰਘ ):-ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ ਕੋਟਾਂ ( ਪ੍ਰਬੰਧ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ…

Read More

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਜਨਮ ਅਸ਼ਟਮੀ ਮੌਕੇ ਖੰਨਾ ਦੇ ਵੱਖ-ਵੱਖ ਮੰਦਰਾਂ ‘ਚ ਹੋਏ ਨਤਮਸਤਕ।।

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਜਨਮ ਅਸ਼ਟਮੀ ਮੌਕੇ ਖੰਨਾ ਦੇ ਵੱਖ-ਵੱਖ ਮੰਦਰਾਂ ‘ਚ ਹੋਏ ਨਤਮਸਤਕ ਕੈਬਨਿਟ ਮੰਤਰੀ ਸੌਂਦ ਵੱਲੋਂ ਜਨਮ ਅਸ਼ਟਮੀ ਦੇ ਮੌਕੇ ‘ਤੇ ਦੇਸ਼ ਵਾਸੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਖੰਨਾ ਹਲਕੇ ਦੇ ਵਿਕਾਸ ਲਈ ਦਿਨ ਰਾਤ ਮਿਹਨਤ ਕਰ ਰਹੇ ਹਾਂ ਮੰਦਰਾਂ ਦੀਆਂ ਕਮੇਟੀਆਂ ਵੱਲੋਂ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ…

Read More

मेरठ प्रेस क्लब में संयुक्त पत्रकार मंच द्वारा ध्वजारोहण 

मेरठ प्रेस क्लब में संयुक्त पत्रकार मंच द्वारा ध्वजारोहण  (ब्यूरो कार्यालय) मेरठ (उत्तर प्रदेश),स्वतंत्रता दिवस के अवसर पर मेरठ प्रेस क्लब में संयुक्त पत्रकार मंच द्वारा ध्वजारोहण किया गया। मौजूद सभी पत्रकारों ने मंच के अध्यक्ष रवि शर्मा, वरिष्ठ पत्रकार इन्द्र मोहन आहूजा व सुरेश चंद शर्मा के साथ ध्वजारोहण किया। कार्यक्रम का संचालन दिनेश…

Read More

अपना दल (एस) जिला कार्यालय पर झंडा रोहण

अपना दल (एस) जिला कार्यालय पर झंडा रोहण                   (जिला ब्यूरो कार्यालय) मेरठ (उत्तर प्रदेश),अपना दल (एस) जिला कार्यालय सुभाष नगर पर 79 वें स्वतंत्रता दिवस के अवसर पर झंडा रोहण कार्यक्रम आयोजित किया गया। जिसमें पार्टी के नीरज भारद्वाज, मनोज कुमार सिंह, देववृत राठी, सुनील गुप्ता,…

Read More