ਮਹਾਰਾਜਾ ਰਣਜੀਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਡਡਹੇੜੀ ਵਲੋ ਉਘੀ ਲੋਕ ਗਾਇਕ ਲਵ ਕੌਰ ਦੇ ਨਵੇਂ ਆ ਰਹੇ ਗੀਤ ਕਿਰਦਾਰ ਦਾ ਕੀਤਾ ਗਿਆ ਪੋਸਟਰ ਰਿਲੀਜ਼
ਲੁਧਿਆਣਾ, 23 ਦਸੰਬਰ ( ਪ੍ਰੋਫੈਸਰ ਅਵਤਾਰ ਸਿੰਘ ):-ਮਹਾਰਾਜਾ ਰਣਜੀਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਡਡਹੇੜੀ ਵਲੋ ਉਘੀ ਲੋਕ ਗਾਇਕ ਲਵ ਕੌਰ ਦੇ ਨਵੇਂ ਆ ਰਹੇ ਗੀਤ ਕਿਰਦਾਰ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਕਲੱਬ ਪ੍ਰਧਾਨ ਬਲਜਿੰਦਰ ਸਿੰਘ ਸੇਖੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁੜੀਆਂ ਲਈ ਸਮਾਜਿਕ ਗੀਤ 1 ਜਨਵਰੀ 2026 ਨੂੰ ਰਿਲੀਜ਼ ਹੋਣ ਜਾ ਰਿਹਾ ਹੈ…
