ਗੁਰੂ ਨਾਨਕ ਸਕੂਲ , ਦੋਰਾਹਾ ਦਾ ਖਿਡਾਰੀ ਤਰਨਦੀਪ ਸਿੰਘ ਗਿੱਲ ਰਾਜ ਪੱਧਰੀ ਹਾਕੀ ਟੂਰਨਾਮੈਂਟ ਲਈ ਚੁਣਿਆ ਗਿਆ। ਅਜਿਹੀਆਂ ਪ੍ਰਾਪਤੀਆਂ ਵਿਦਿਆਰਥੀਆਂ ਦੇ ਮਨੋਬਲ ਵਿੱਚ ਵਾਧਾ ਕਰਦੀਆਂ ਹਨ ਅਤੇ ਸਫ਼ਲਤਾ ਪ੍ਰਾਪਤ ਕਰਨ ਲਈ ਦ੍ਰਿੜਤਾ ਪ੍ਰਦਾਨ ਕਰਦੀਆਂ ਹਨ–ਪ੍ਰਿੰਸੀਪਲ ਡਾ. ਡੀ ਪੀ ਠਾਕੁਰ
ਗੁਰੂ ਨਾਨਕ ਸਕੂਲ , ਦੋਰਾਹਾ ਦਾ ਖਿਡਾਰੀ ਤਰਨਦੀਪ ਸਿੰਘ ਗਿੱਲ ਰਾਜ ਪੱਧਰੀ ਹਾਕੀ ਟੂਰਨਾਮੈਂਟ ਲਈ ਚੁਣਿਆ ** ਤਰਨਦੀਪ ਨੂੰ ਰਾਜ ਪੱਧਰੀ ਹਾਕੀ ਟੂਰਨਾਮੈਂਟ ਲਈ ਚੁਣੇ ਜਾਣ ਤੇ ਪੂਰੇ ਸਕੂਲ ਦਾ ਮਾਣ ਵਧਿਆ ਹੈ–ਹਰਪ੍ਰਤਾਪ ਸਿੰਘ ਬਰਾੜ ** ਅਜਿਹੀਆਂ ਪ੍ਰਾਪਤੀਆਂ ਵਿਦਿਆਰਥੀਆਂ ਦੇ ਮਨੋਬਲ ਵਿੱਚ ਵਾਧਾ ਕਰਦੀਆਂ ਹਨ ਅਤੇ ਸਫ਼ਲਤਾ ਪ੍ਰਾਪਤ ਕਰਨ ਲਈ ਦ੍ਰਿੜਤਾ ਪ੍ਰਦਾਨ ਕਰਦੀਆਂ ਹਨ–ਪ੍ਰਿੰਸੀਪਲ ਡਾ….
