ਤਿਉਹਾਰਾਂ ਨੂੰ ਸਮਰਪਿਤ ਇੱਕ ਕਾਵਿ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਕਵੀਆਂ ਨੇ ਲਿਆ ਭਾਗ
ਤਿਉਹਾਰਾਂ ਨੂੰ ਸਮਰਪਿਤ ਇੱਕ ਕਾਵਿ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਕਵੀਆਂ ਨੇ ਲਿਆ ਭਾਗ ਲੁਧਿਆਣਾ,04 ਨਵੰਬਰ ( ਪ੍ਰੋਫੈਸਰ ਅਵਤਾਰ ਸਿੰਘ ):-ਰਾਸ਼ਟਰੀ ਕਾਵਿ ਸਾਗਰ ਨੇ ਦੇਸ਼ ਦੇ ਤਿਉਹਾਰਾਂ ਨੂੰ ਸਮਰਪਿਤ ਇਕ ਕਵੀ ਦਰਬਾਰ ਕਰਵਾਇਆ। ਜਿਸ ਵਿਚ ਦੇਸ਼ ਵਿਦੇਸ਼ ਤੋਂ ਲਗ ਭਗ ਪੱਚੀ ਕਵੀ ਕਵਿਤਰੀਆਂ ਨੇ ਭਾਗ ਲਿਆ । ਇਹ ਇੱਕ ਅਲੱਗ ਕਿਸਮ ਦਾ…
