ਸਿੱਧ ਸ਼੍ਰੀ ਬਾਬਾ ਬਾਲਕ ਨਾਥ ਜੀ ਦੀ ਦੂਸਰੀ ਸ਼ੋਭਾ ਯਾਤਰਾ ਅਤੇ ਝੰਡਾ ਫੇਰੀ ਸਬੰਧੀ ਸਰਪ੍ਰਸਤ ਸਵਾਮੀ ਸੱਚਿਦਾਨੰਦ ਜੀ ( ਗੌਸੀ ਦੀ ਖੂਹੀ ਵਾਲੇ ) ਦੀ ਅਗਵਾਹੀ ਹੇਠ ਮੀਟਿੰਗ ਹੋਈ

ਖੰਨਾਂ,18 ਦਸੰਬਰ ( ਪ੍ਰੋਫੈਸਰ ਅਵਤਾਰ ਸਿੰਘ  ):- ਅੱਜ ਸਰਬ ਸਾਂਝਾ ਮੰਡਲ ਖੰਨਾ ਦੀ ਸ਼ੋਭਾ ਯਾਤਰਾ ਸਬੰਧੀ ਸਰਪ੍ਰਸਤ ਸਵਾਮੀ ਸੱਚਿਦਾਨੰਦ ਜੀ ( ਗੌਸੀ ਦੀ ਖੂਹੀ ਵਾਲੇ ) ਦੀ ਅਗਵਾਹੀ ਹੇਠ ਮੀਟਿੰਗ ਹੋਈ, ਜਿਸ ਵਿੱਚ ਆਉਣ ਵਾਲੀ 7 ਫਰਵਰੀ 2026 ਦਿਨ ਸ਼ਨੀਵਾਰ ਸਿੱਧ ਸ਼੍ਰੀ ਬਾਬਾ ਬਾਲਕ ਨਾਥ ਜੀ ਦੀ ਦੂਸਰੀ ਸ਼ੋਭਾ ਯਾਤਰਾ ਅਤੇ ਝੰਡਾ ਫੇਰੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਮੈਂਬਰਾਂ ਵੱਲੋਂ ਆਪਣੇ ਆਪਣੇ ਸੁਝਾਅ ਰੱਖੇ ਗਏ। ਇਸ ਮੌਕੇ ਸੰਸਥਾ ਦੇ ਪ੍ਰਧਾਨ ਭਗਤ ਭਿੰਦਰ ਜੀ (ਸੰਤ ਸਿੱਧ ਧਾਮ ਖੰਨਾ) ਵੱਲੋਂ ਖੰਨਾ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਇਸ ਸ਼ੋਭਾ ਯਾਤਰਾ ਵਿੱਚ ਵੱਧ ਚੜ ਕੇ ਯੋਗਦਾਨ ਪਾਉਣ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਅਤੇ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ। ਇਸ ਮੌਕੇ ਚੰਡੀਗੜ੍ਹ ਤੋਂ ਭਗਤ ਬਲਵੀਰ ਵਧਾਵਨ ਜੀ ਜਿਨਾਂ ਦੇ ਸਹਿਯੋਗ ਨਾਲ ਇਹ ਦੂਸਰੀ ਸ਼ੋਭਾ ਯਾਤਰਾ ਅਤੇ ਝੰਡਾ ਫੇਰੀ ਨਿਕਲ ਰਹੀ ਹੈ। ਇਸ ਮੌਕੇ ਸਰਪ੍ਰਸਤ ਸਵਾਮੀ ਸੱਚਿਦਾ ਨੰਦ ਜੀ ( ਗੌਸੀ ਦੀ ਖੂਹੀ ਵਾਲੇ ), ਚੇਅਰਮੈਨ ਸਾਧੂ ਰਾਮ ( ਦੂਧਾਧਾਰੀ ਮੰਦਿਰ ਖੰਨਾ), ਪ੍ਰਧਾਨ ਭਗਤ ਭਿੰਦਰ ਸਿੰਘ (ਸੰਤ ਸਿੱਧ ਧਾਮ ਖੰਨਾ), ਸੈਕਟਰੀ ਭਗਤ ਜਸਵੰਤ ਸਿੰਘ ( ਤੰਗਰਾਲਾ), ਖਜਾਨਚੀ ਅਸ਼ਵਨੀ ਵਰਮਾ ( ਮੰਦਿਰ ਰਤਨਹੇੜੀ), ਭਗਤ ਤਰਸੇਮ ਜੀ (ਮੰਦਿਰ ਮੋਰਿੰਡਾ), ਡਾਕਟਰ ਬਹਾਦਰ ਸਿੰਘ, ਭਗਤ ਬਲਵੀਰ ਵਧਾਵਨ ( ਮੰਦਿਰ ਚੰਡੀਗੜ੍ਹ), ਪ੍ਰਭਜੋਤ ਭੱਟੀ ( ਮੀਡੀਆ ਇਨਚਾਰਜ), ਗੌਰਵ, ਭਗਤ ਖੁਸ਼ਵਿੰਦਰ ਸਿੰਘ ( ਮੰਦਿਰ ਮਾਡਲ ਟਾਊਨ ਖੰਨਾ), ਭਗਤ ਪ੍ਰਭੂ ਰਾਏ ( ਮੰਦਿਰ ਭੋਲੇ ਸ਼ੰਕਰ ਰਤਨਹੇੜੀ ਰੋਡ), ਭਗਤ ਸ਼ਾਮ ਲਾਲ ( ਮੰਦਿਰ ਮਾਤਾ ਕਾਲੀ ਰਤਨਹੇੜੀ ਰੋਡ ਖੰਨਾ) ਆਦਿ ਮੈਂਬਰ ਹਾਜ਼ਰ ਹਨ।:- ਅੱਜ ਸਰਬ ਸਾਂਝਾ ਮੰਡਲ ਖੰਨਾ ਦੀ ਸ਼ੋਭਾ ਯਾਤਰਾ ਸਬੰਧੀ ਸਰਪ੍ਰਸਤ ਸਵਾਮੀ ਸੱਚਿਦਾਨੰਦ ਜੀ ( ਗੌਸੀ ਦੀ ਖੂਹੀ ਵਾਲੇ ) ਦੀ ਅਗਵਾਹੀ ਹੇਠ ਮੀਟਿੰਗ ਹੋਈ, ਜਿਸ ਵਿੱਚ ਆਉਣ ਵਾਲੀ 7 ਫਰਵਰੀ 2026 ਦਿਨ ਸ਼ਨੀਵਾਰ ਸਿੱਧ ਸ਼੍ਰੀ ਬਾਬਾ ਬਾਲਕ ਨਾਥ ਜੀ ਦੀ ਦੂਸਰੀ ਸ਼ੋਭਾ ਯਾਤਰਾ ਅਤੇ ਝੰਡਾ ਫੇਰੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਮੈਂਬਰਾਂ ਵੱਲੋਂ ਆਪਣੇ ਆਪਣੇ ਸੁਝਾਅ ਰੱਖੇ ਗਏ। ਇਸ ਮੌਕੇ ਸੰਸਥਾ ਦੇ ਪ੍ਰਧਾਨ ਭਗਤ ਭਿੰਦਰ ਜੀ (ਸੰਤ ਸਿੱਧ ਧਾਮ ਖੰਨਾ) ਵੱਲੋਂ ਖੰਨਾ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਇਸ ਸ਼ੋਭਾ ਯਾਤਰਾ ਵਿੱਚ ਵੱਧ ਚੜ ਕੇ ਯੋਗਦਾਨ ਪਾਉਣ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਅਤੇ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ। ਇਸ ਮੌਕੇ ਚੰਡੀਗੜ੍ਹ ਤੋਂ ਭਗਤ ਬਲਵੀਰ ਵਧਾਵਨ ਜੀ ਜਿਨਾਂ ਦੇ ਸਹਿਯੋਗ ਨਾਲ ਇਹ ਦੂਸਰੀ ਸ਼ੋਭਾ ਯਾਤਰਾ ਅਤੇ ਝੰਡਾ ਫੇਰੀ ਨਿਕਲ ਰਹੀ ਹੈ। ਇਸ ਮੌਕੇ ਸਰਪ੍ਰਸਤ ਸਵਾਮੀ ਸੱਚਿਦਾ ਨੰਦ ਜੀ ( ਗੌਸੀ ਦੀ ਖੂਹੀ ਵਾਲੇ ), ਚੇਅਰਮੈਨ ਸਾਧੂ ਰਾਮ ( ਦੂਧਾਧਾਰੀ ਮੰਦਿਰ ਖੰਨਾ), ਪ੍ਰਧਾਨ ਭਗਤ ਭਿੰਦਰ ਸਿੰਘ (ਸੰਤ ਸਿੱਧ ਧਾਮ ਖੰਨਾ), ਸੈਕਟਰੀ ਭਗਤ ਜਸਵੰਤ ਸਿੰਘ ( ਤੰਗਰਾਲਾ), ਖਜਾਨਚੀ ਅਸ਼ਵਨੀ ਵਰਮਾ ( ਮੰਦਿਰ ਰਤਨਹੇੜੀ), ਭਗਤ ਤਰਸੇਮ ਜੀ (ਮੰਦਿਰ ਮੋਰਿੰਡਾ), ਡਾਕਟਰ ਬਹਾਦਰ ਸਿੰਘ, ਭਗਤ ਬਲਵੀਰ ਵਧਾਵਨ ( ਮੰਦਿਰ ਚੰਡੀਗੜ੍ਹ), ਪ੍ਰਭਜੋਤ ਭੱਟੀ ( ਮੀਡੀਆ ਇਨਚਾਰਜ), ਗੌਰਵ, ਭਗਤ ਖੁਸ਼ਵਿੰਦਰ ਸਿੰਘ ( ਮੰਦਿਰ ਮਾਡਲ ਟਾਊਨ ਖੰਨਾ), ਭਗਤ ਪ੍ਰਭੂ ਰਾਏ ( ਮੰਦਿਰ ਭੋਲੇ ਸ਼ੰਕਰ ਰਤਨਹੇੜੀ ਰੋਡ), ਭਗਤ ਸ਼ਾਮ ਲਾਲ ( ਮੰਦਿਰ ਮਾਤਾ ਕਾਲੀ ਰਤਨਹੇੜੀ ਰੋਡ ਖੰਨਾ) ਆਦਿ ਮੈਂਬਰ ਹਾਜ਼ਰ ਹਨ।

Leave a Reply

Your email address will not be published. Required fields are marked *