ਸਰਸ ਮੇਲਾ 2025 ਲੁਧਿਆਣਾ ਵਿੱਚ ਮਾਤਾ ਗੰਗਾ ਖਾਲਸਾ ਕਾਲਜ ਕੋਟਾਂ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਦੀ ਸੁਹਾਵਣੀ ਲੋਕ ਗੀਤ ਪੇਸ਼ਕਾਰੀ
ਸਰਸ ਮੇਲਾ 2025 ਲੁਧਿਆਣਾ ਵਿੱਚ ਮਾਤਾ ਗੰਗਾ ਖਾਲਸਾ ਕਾਲਜ ਕੋਟਾਂ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਦੀ ਸੁਹਾਵਣੀ ਲੋਕ ਗੀਤ ਪੇਸ਼ਕਾਰ ਲੁਧਿਆਣਾ, 13 ਅਕਤੂਬਰ ( ਪ੍ਰੋਫੈਸਰ ਅਵਤਾਰ ਸਿੰਘ ):- ਪੰਜਾਬ ਕ੍ਰਿਸ਼ੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਆਯੋਜਿਤ ਸਰਸ ਮੇਲਾ 2025 ਦੇ ਮੌਕੇ ’ਤੇ ਸੰਗੀਤ ਵਿਭਾਗ ਦੇ ਵਿਦਿਆਰਥੀ ਅਰਮਾਨ ਸੰਗਲਾ, ਫਰਦੀਨ ਖਾਨ ਅਤੇ ਫਤਿਹ ਅਲੀ ਖਾਨ ਨੇ ਲੋਕ ਗੀਤਾਂ…
