ਕਾਰਜ ਸਾਧਕ ਅਫ਼ਸਰ ਸ. ਚਰਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਖੰਨਾ ਵੱਲੋਂ ਪਲਾਸਟਿਕ ਵਿਕਰੇਤਾ ਦੁਕਾਨਦਾਰ ਐਸੋਸੀਏਸ਼ਨ ਨਾਲ ਵਿਸ਼ੇਸ਼ ਜਾਗਰੂਕਤਾ ਸੰਬੰਧੀ ਕੀਤੀ ਗਈ ਮੀਟਿੰਗ
ਖੰਨਾ/ਲੁਧਿਆਣਾ, 25 ਅਗਸਤ ( ਪੋ੍ਫੈਸਰ ਅਵਤਾਰ ਸਿੰਘ / ਜਸਕਰਨ ਸਿੰਘ ਭੁਮੱਦੀ ):-ਮਾਨਯੋਗ ਐਕਸੀਅਨ ਸ੍ਰੀ ਮੋਹਿਤ ਸਿੰਘਲਾ, ਖੇਤਰੀ ਦਫ਼ਤਰ ਫਤਿਹਗੜ੍ਹ ਸਾਹਿਬ,...
