ਖੰਨਾਂ ‘ਚ ਪੰਜਾਬ ਸਖੀ ਸ਼ਕਤੀ ਮੇਲਾ ਬਣਿਆ ਮਹਿਲਾ ਸਸ਼ਕਤੀਕਰਨ ਦੀ ਮਿਸਾਲ, ਦੋ ਜਾਂਬਾਜ ਮਹਿਲਾ ਅਫਸਰਾਂ ਐਸ.ਡੀ.ਐਮ ਟਿਵਾਣਾ ਅਤੇ ਐਸ ਐਸ.ਪੀ ਆਹਲੂਵਾਲੀਆ ਦੀ ਮਿਹਨਤ ਨਾਲ ਸਫਲਤਾਪੂਰਵਕ ਸੰਚਾਲਨ ਜਾਰੀ
ਐਸ.ਡੀ.ਐਮ ਸਵਾਤੀ ਟਿਵਾਣਾ ਅਤੇ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਕਾਰਜਸ਼ੈਲੀ ਦੀ ਹਰ ਪਾਸੇ ਸ਼ਲਾਘਾ, ਕੈਬਨਿਟ ਮੰਤਰੀ ਸੌਂਦ ਨੇ ਵੀ ਕੀਤੀ…
